JOBS- ਯੈਸ ਬੈਂਕ ਵਿੱਚ ਮਾਰਕਟਿੰਗ ਅਤੇ ਸੇਲਜ ਦੀ ਅਸਾਮੀ ਲਈ ਇੰਟਰਵਿਊ 24 ਮਈ ਨੂੰ

ਗੁਰਦਾਸਪੁਰ, 22 ਮਈ 2023 ( ਦੀ ਪੰਜਾਬ ਵਾਇਰ ) । ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 24 ਮਈ 2023 ਨੂੰ … Continue reading JOBS- ਯੈਸ ਬੈਂਕ ਵਿੱਚ ਮਾਰਕਟਿੰਗ ਅਤੇ ਸੇਲਜ ਦੀ ਅਸਾਮੀ ਲਈ ਇੰਟਰਵਿਊ 24 ਮਈ ਨੂੰ